Punjabi to English: ENGLISH TO PUNJABI TRANSLATION OF A LEGAL DOCUMENT General field: Law/Patents Detailed field: Law: Contract(s) | |
Source text - Punjabi This document constitutes your Contract of Employment and contains all of the terms and conditions of your employment with the Employer. The information contained in the Contract complies with the requirements of the Employment Protection (Consolidation) Act 1978, as amended by the Trade Union Reform and Employment Rights Act 1993 and the Employment Rights Act 1996. This document supersedes all previous contracts or arrangements. | Translation - English ਇਹ ਦਸਤਾਵੇਜ਼ ਤੁਹਾਡੇ ਰੁਜ਼ਗਾਰ ਦੇ ਇਕਰਾਰਨਾਮੇ ਦਾ ਗਠਨ ਕਰਦਾ ਹੈ ਅਤੇ ਇਸ ਵਿੱਚ ਰੁਜ਼ਗਾਰਦਾਤਾ ਨਾਲ ਤੁਹਾਡੇ ਰੁਜ਼ਗਾਰ ਦੇ ਸਾਰੇ ਨਿਯਮ ਅਤੇ ਸ਼ਰਤਾਂ ਸ਼ਾਮਲ ਹਨ। ਇਕਰਾਰਨਾਮੇ ਵਿੱਚ ਸ਼ਾਮਲ ਜਾਣਕਾਰੀ ਰੁਜ਼ਗਾਰ ਸੁਰੱਖਿਆ (ਇਕੱਤਰੀਕਰਨ) ਐਕਟ 1978 ਦੀਆਂ ਲੋੜਾਂ ਦੀ ਪਾਲਣਾ ਕਰਦੀ ਹੈ, ਜਿਵੇਂ ਕਿ ਟਰੇਡ ਯੂਨੀਅਨ ਸੁਧਾਰ ਅਤੇ ਰੁਜ਼ਗਾਰ ਅਧਿਕਾਰ ਐਕਟ 1993 ਅਤੇ ਰੁਜ਼ਗਾਰ ਅਧਿਕਾਰ ਐਕਟ 1996 ਦੁਆਰਾ ਸੋਧਿਆ ਗਿਆ ਹੈ। ਇਹ ਦਸਤਾਵੇਜ਼ ਸਾਰੇ ਪਿਛਲੇ ਇਕਰਾਰਨਾਮਿਆਂ ਜਾਂ ਪ੍ਰਬੰਧਾਂ ਦਾ ਸਥਾਨ ਲੈ ਸਕਦਾ ਹੈ । |
Punjabi to English: Punjabi to English Translation General field: Medical Detailed field: Medical: Health Care | |
Source text - Punjabi ਭੀੜ ਅਤੇ ਨੇੜਤਾਵਾਂ ਵਾਲ਼ੇ ਸਥਾਨਾਂ ਤੋਂ ਪ੍ਰਹੇਜ਼ ਕਰੋ l ਜਦੋਂ ਸਰੀਰਿਕ ਦੂਰੀ ਸੰਭਵ ਨਾ ਹੋਵੇ ਅਤੇ ਤੁਹਾਡਾ ਵਾਤਾਵਰਨ ਹਵਾਦਾਰ ਨਾ ਹੋਵੇ ਤਾਂ ਪੂਰੀ ਤਰ੍ਹਾਂ ਫਿੱਟ ਮਾਸਕ ਪਹਿਣੋl ਆਪਣੇ ਹੱਥਾਂ ਨੂੰ ਅਲਕੋਹਲ ਅਧਾਰਿਤ ਹੈੰਡ-ਰਬ ਜਾਂ ਸਾਬਣ ਅਤੇ ਪਾਣੀ ਨਾਲ਼ ਧੋਂਦੇ ਰਹੋ l ਜਦੋਂ ਤੁਸੀਂ ਖੰਘਦੇ ਜਾਂ ਛਿੱਕਦੇ ਹੋ ਤਾਂ ਆਪਣੇ ਮੂੰਹ ਅਤੇ ਨੱਕ ਨੂੰ ਕੂਹਣੀ ਨਾਲ਼ ਢਕੋ l | Translation - English Avoid crowds and close contact. Wear a properly fitted mask when physical distancing is not possible and in poorly ventilated settings. Clean your hands frequently with alcohol-based hand rub or soap and water. Cover your mouth and nose with a bent elbow or tissue when you cough or sneeze. |